Breaking News
Home / Informations / ਮੁੜ ਇਕੱਠੀ ਦਿੱਸੇਗੀ ਨੂਰ ਦੀ ਟੀਮ ਪਾਉਣਗੇ ਸਭ ਦੇ ਢਿੱਡੀ ਪੀੜਾਂ ਵਰੁਣਦੀਪ ਨੇ ਕੀਤਾ ਐਲਾਨ

ਮੁੜ ਇਕੱਠੀ ਦਿੱਸੇਗੀ ਨੂਰ ਦੀ ਟੀਮ ਪਾਉਣਗੇ ਸਭ ਦੇ ਢਿੱਡੀ ਪੀੜਾਂ ਵਰੁਣਦੀਪ ਨੇ ਕੀਤਾ ਐਲਾਨ

ਲੋਕ ਡਾਊਨ ਦੇ ਦਿਨਾਂ ਦੌਰਾਨ ਪੰਜ ਸਾਲਾਂ ਨੂੰ ਪ੍ਰੀਤ ਕਾਫੀ ਛਾ ਗਈ ਸੀ ਅਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਨੂਰਪ੍ਰੀਤ ਪਿਛਲੇ ਕਾਫੀ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਸੀ ਕਿਉਂਕਿ ਨੂਰ ਦੀ ਟੀਮ ਦੇ ਦੋ ਟੋਟੇ ਹੋ ਗਏ ਸਨ ਅਤੇ ਇਹ ਦੋ ਟੋਟੇ ਪੈਸਿਆਂ ਦੇ ਕਰਕੇ ਹੋਏ ਨਜ਼ਰ ਆ ਰਹੇ ਸਨ ਜਿਸ ਦੇ ਵਿੱਚ ਦੋਨੋ ਹੀ ਵੱਖ ਹੋਏ ਹਿੱਸਿਆਂ ਦੇ ਇੱਕ ਦੂਜੇ ਉੱਪਰ ਇਲਜ਼ਾਮ ਸਨ ਕੋਈ ਕਹਿ ਰਿਹਾ ਸੀ ਕਿ ਨੂਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਹੀਂ ਦਿੱਤਾ ਜਾ ਰਿਹੈ ਸਤਿਕਾਰ ਅਤੇ ਕੋਈ ਕਹਿ ਰਿਹਾ ਸੀ ਵਰੁਨਦੀਪ ਅਤੇ

ਤੂਰ ਪੈਸਿਆਂ ਦੇ ਕਾਰਨ ਹੋ ਗਏ ਹਨ ਵੱਖ ਪਰ ਹੁਣ ਇਹ ਸਾਰੀਆਂ ਗੱਲਾਂ ਭੁੱਲ ਕੇ ਦੋਵਾਂ ਹੀ ਟੀਮਾਂ ਦੇ ਵਿੱਚ ਮੁੜ ਤੋਂ ਦੋਸਤੀ ਹੋ ਗਈ ਹੈ ਅਤੇ ਟੀਮ ਇਕੱਠੀ ਹੋ ਗਈ ਹੈ ਜਿਸ ਦੇ ਵਿਚੋਂ ਡਾਕਟਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਰਣਦੀਪ ਨੇ ਹਾਲ ਹੀ ਵਿੱਚ ਇਹ ਵੱਡਾ ਐਲਾਨ ਕੀਤਾ ਹੈ ਕਿ ਕਾਹਲੋਂ ਉਨ੍ਹਾਂ ਦੀ ਇੱਕ ਨਵੀਂ ਵੀਡੀਓ ਆਉਣ ਜਾ ਰਹੀ ਹੈ ਜਿਸ ਦੇ ਵਿੱਚ

ਉਹ ਨੂਰਪ੍ਰੀਤ ਦੇ ਨਾਲ ਨਜ਼ਰ ਆਉਣਗੇ ਇਸ ਦਰਮਿਆਨ ਉਹ ਨੂਰ ਦੇ ਨਾਲ ਹੀ ਬੈਠੇ ਸਨ ਅਤੇ ਉਨ੍ਹਾਂ ਨੇ ਵੀਡੀਓ ਅੱਪਲੋਡ ਵੀ ਕੀਤੀ ਹੈ ਤੁਸੀਂ ਇਹ ਵੀਡੀਓ ਨੀਚੇ ਜਾ ਕੇ ਦੇਖ ਸਕਦੇ ਹੋ ਜਿਸ ਵਿੱਚ ਕਰਨਦੀਪ ਦਾ ਕਹਿਣਾ ਹੈ ਕਿ ਉਹ ਕੱਲ੍ਹ ਨੂੰ ਇੰਸਟਾਗ੍ਰਾਮ ਦੇ ਉੱਪਰ ਨੂਰਦੀ ਵੀਡੀਓ ਅਪਲੋਡ ਕਰ ਦੇਣਗੇ ਅਤੇ ਨੂਰ ਦਾ ਉਨ੍ਹਾਂ ਨੇ ਇੱਕ ਹੋਰ ਨਵਾਂ ਅਕਾਊਂਟ ਬਣਾਇਆ

ਜਿਸ ਦੇ ਬਾਰੇ ਉਹ ਜਲਦ ਹੀ ਦੱਸਣਗੇ ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਦੇਖੋ ਵੀਡੀਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿਸੇ ਤੁਹਾਡੀਆਂ ਉਮੀਦਾਂ ਉੱਤੇ ਖਰੇ ਉਤਰ ਸਕੇ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਨਾਲ ਨਾਲ ਮਨੋਰੰਜਕ ਜਾਣਕਾਰੀ ਵੀ ਦੇ ਸਕੀਏ ਜਲਦ ਹੀ ਹਾਜ਼ਰ ਹੋਵਾਂਗੇ ਇਕ ਨਵੀਂ ਖਬਰ ਦੇ ਨਾਲ
https://www.facebook.com/watch/Noor-Tiktok-Star-104519331250093/

About aajtak

Check Also

ਮਸ਼ਹੂਰ ਬਾਲੀਵੁੱਡ ਐਕਟਰ ਸੰਜੇ ਦੱਤ ਬਾਰੇ ਆਈ ਬਹੁਤ ਹੀ ਮਾੜੀ ਖ਼ਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ …

Leave a Reply

Your email address will not be published. Required fields are marked *