Breaking News
Home / Informations / ਪੰਜਾਬ ਚ ਵਾਪਰਿਆ ਕਹਿਰ ਇਸ ਅਕਾਲੀ ਲੀਡਰ ਦੇ ਘਰੇ ਵਿਛੇ ਸੱ-ਥ-ਰ – ਤਾਜਾ ਵੱਡੀ ਖਬਰ

ਪੰਜਾਬ ਚ ਵਾਪਰਿਆ ਕਹਿਰ ਇਸ ਅਕਾਲੀ ਲੀਡਰ ਦੇ ਘਰੇ ਵਿਛੇ ਸੱ-ਥ-ਰ – ਤਾਜਾ ਵੱਡੀ ਖਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰੋ ਜੀ ਤਾਜ਼ਾ ਤੇ ਸੱਚੀਆਂ ਖ਼ਬਰਾਂ ਸਭ ਤੋ ਪਹਿਲਾਂ ਦੇਖਣ ਲਈ ਸਾਡੇ ਪੇਜ਼ follow ਜਰੂਰ ਕਰੋ ਜੀ.

ਅੱਜ ਸਵੇਰੇ ਪਿੰਡ ਧਹੂੜ ‘ਚ ਉਸ ਸਮੇਂ ਸਨਸਨੀ ਖੇਜ਼ ਖਬਰ ਆਈ ਜਦੋਂ ਗੁਰਸੇਵਕ ਸਿੰਘ ਧਹੂੜ ਦੀ ਘਰਵਾਲੀ ਜਸਦੀਪ ਕੌਰ ਵਲੋਂ ਕੋਈ ਚੀਜ਼ ਖਾਣ ਨਾਲ। ਖੁ ਦ ਕੁ ਸ਼ੀ। ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਸੇਵਕ ਸਿੰਘ ਧਹੂੜ ਵਲੋ ਜੋ। ਖ਼ੁ ਦ ਕ ਸ਼ੀ। ਕਰਨ ਦਾ ਮਾਮਲਾ ਆਇਆ ਸੀ ਉਸ ‘ਚ ਉਸ ਦੇ। ਕ ਤ ਲ। ਦੀ ਥੂਹ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਪੁਲਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸ਼ੁਤਰਾਣਾ ਦੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਗੁਰਸੇਵਕ ਸਿੰਘ ਮੁਨਸ਼ੀ ਧਹੂੜ। ਜੋ ਕੁੱਝ ਦਿਨ ਪਹਿਲਾਂ। ਖ਼ੁ ਦ ਕੁ ਸ਼ੀ। ਕਰਨ ਦੇ ਮਾਮਲੇ ‘ਚ 174 ਦੀ ਕਾਰਵਾਈ ਕੀਤੀ ਗਈ ਸੀ।

ਉਸ ‘ਚ ਪਰਿਵਾਰ ਦੇ ਮੈਂਬਰਾਂ ਨੇ ਐੱਸ.ਐੱਸ.ਪੀ.ਪਟਿਆਲਾ ਕੋਲ ਗੁਰਸੇਵਕ ਸਿੰਘ ਦੀ ਪਤਨੀ ਤੇ ਉਸਦੇ ਸਾਥੀਆਂ ਵਲੋਂ ਗੁਰਸੇਵਕ ਸਿੰਘ ਧਹੂੜ ਦਾ। ਕ ਤ ਲ। ਕਰਨ ਦੇ ਦੋ ਸ਼ ਤਹਿਤ ਦਰਖ਼ਾਸਤ ਦਿੱਤੀ ਸੀ। ਇਸ ਦੀ ਪੁਲਸ ਵਲੋਂ ਜਾਂਚ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ਸੀ। ਅੱਜ ਸਵੇਰੇ ਗੁਰਸੇਵਕ ਸਿੰਘ ਮੁਨਸ਼ੀ ਧਹੂੜ ਦੀ ਘਰਵਾਲੀ ਜਸਦੀਪ ਕੋਰ ਵਲੋ ਕੋਈ ਚੀਜ਼ ਖਾ ਕੇ। ਖੁ ਦ ਕੁ ਸ਼ੀ। ਕੀਤੀ ਗਈ ਹੈ।

About aajtak

Check Also

ਮਸ਼ਹੂਰ ਬਾਲੀਵੁੱਡ ਐਕਟਰ ਸੰਜੇ ਦੱਤ ਬਾਰੇ ਆਈ ਬਹੁਤ ਹੀ ਮਾੜੀ ਖ਼ਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ …

Leave a Reply

Your email address will not be published. Required fields are marked *