Breaking News
Home / Breaking News / 22 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦ-ਕੁਸ਼ੀ ਮੌ-ਤ ਤੋਂ ਪਹਿਲਾ ਆਖੀ ਆਹ ਗੱਲ

22 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦ-ਕੁਸ਼ੀ ਮੌ-ਤ ਤੋਂ ਪਹਿਲਾ ਆਖੀ ਆਹ ਗੱਲ

ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ 22 ਸਾਲਾਂ ਦੇ ਨੌਜਵਾਨ ਨੇ ਮਰ-ਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਰੀ ਘਟਨਾ ਦੱਸੀ ਹੈ ਅਤੇ ਉਨ੍ਹਾਂ ਸਭ ਦਾ ਨਾਂਅ ਲਿਆ ਹੈ ਜੋ ਕਿ ਉਸ ਦੀ ਮੌ-ਤ ਦੇ ਜਿੰਮੇਵਾਰ ਹਨ 22 ਸਾਲਾਂ ਦੇ ਨੌਜਵਾਨ ਦਾ ਨਾਮ ਵਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਕਾਂਗਰਸ ਦੇ ਐੱਮ ਐੱਲ ਏ ਅੰਗਦ ਸਿੰਘ ਦੇ ਉੱਪਰ ਆਰੋਪ ਲਗਾਏ ਹਨ ਕਿ ਉਸ ਦੇ ਵੱਲੋਂ ਮ੍ਰਿ-ਤ-ਕ ਨੌ-ਜ-ਵਾ-ਨ ਨੂੰ ਕਾਫੀ ਤੰ-ਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ

ਕਿਉਂਕਿ ਉਨ੍ਹਾਂ ਦੇ ਪਰਿਵਾਰ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ ਸੀ ਇਸ ਕਰਕੇ ਮ੍ਰਿ-ਤ-ਕ ਨੌਜਵਾਨ ਦੇ ਨਾਲ ਇਨਸਾਫ ਨਹੀਂ ਹੋਇਆ ਤਾਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿ-ਤ-ਕ ਦਾ ਪਰਿਵਾਰ ਵੀਹ ਪੱਚੀ ਸਾਲਾਂ ਤੋਂ ਜ਼ਮੀਨ ਵਾਹ ਰਿਹਾ ਸੀ ਅਤੇ ਇਸ ਜ਼ਮੀਨ ਨੂੰ ਹੜੱਪਣ ਦੇ ਲਈ ਐਮਐਲਏ ਅੰਗਦ ਸਿੰਘ ਅਤੇ ਉਸ ਦੇ ਸਹਿਯੋਗੀ ਨੰਬਰਦਾਰ ਸੁੱਚਾ ਰਾਮ ਵੱਲੋਂ ਮ੍ਰਿ-ਤ-ਕ ਦੇ

ਪਰਿਵਾਰ ਨੂੰ ਕਾਫੀ ਤੰਗ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਘਰ ਆ ਕੇ ਕੁੱ-ਟ-ਮਾ-ਰ ਕਰਕੇ ਦੋਵਾਂ ਭਰਾਵਾਂ ਦੇ ਕੇ-ਸਾਂ ਦੀ ਬੇ-ਅ-ਦ-ਬੀ ਕਰਨ ਤੋਂ ਬਾਅਦ ਦਸਤਾਰਾਂ ਵੀ ਖੋਹ ਲੈ ਜਾਈਆਂ ਗਈਆਂ ਇੰਨਾ ਹੀ ਨਹੀਂ ਮ੍ਰਿ-ਤ-ਕ ਦੀ ਭੈਣ ਦੀ ਵੀ ਕੇਸਾਂ ਦੀ ਬੇ-ਅ-ਦ-ਬੀ ਕੀਤੀ ਗਈ ਇਸ ਦੇ ਬਾਵਜੂਦ ਮ੍ਰਿ-ਤ-ਕ ਤੇ ਹੀ ਕੇਸ ਦਰਜ ਕਰਵਾ ਦਿੱਤਾ ਗਿਆ ਮ੍ਰਿ-ਤ-ਕ ਨੇ ਵੀਡੀਓ ਬਣਾ ਕੇ ਉਨ੍ਹਾਂ ਸਾਰੇ ਗੁ-ਨਾ-ਹ-ਗਾ-ਰਾਂ ਦੇ

ਨਾਂ ਦੱਸੇ ਹਨ ਜੋ ਕਿ ਸ਼ਾਮਿਲ ਸਨ ਪਰ MLA ਦੇ ਵੱਲੋਂ ਉਨ੍ਹਾਂ ਸਾਰੇ ਨੌ-ਜ-ਵਾ-ਨਾਂ ਦੇ ਨਾਮ ਕਢਵਾ ਲਏ ਗਏ ਜਿਸ ਕਾਰਨ ਮ੍ਰਿਤਕ ਨੇ ਮਜਬੂਰ ਹੋ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੇ ਉੱਤਰ ਸਕੇ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਬਾਰੇ ਹਰ ਨਵੀਂ ਅਤੇ ਤਾਜ਼ਾ ਖ਼ਬਰ ਦੇ ਸਕੀਏ

About aajtak

Check Also

ਏਨੀਂ ਤਰੀਕ ਨੂੰ ਕਰੋਨਾ ਦਾ ਨਵਾਂ ਟੀਕਾ ਹੋਵੇਗਾ ਲਾਂਚ,ਲੋਕਾਂ ਨੂੰ ਵੱਡੀ ਉਮੀਦ-ਦੇਖੋ ਪੂਰੀ ਖ਼ਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ …

Leave a Reply

Your email address will not be published. Required fields are marked *