Breaking News
Home / Breaking News / ਗਾਇਕ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਬਾਰੇ ਆਈ ਵੱਡੀ ਖਬਰ

ਗਾਇਕ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਬਾਰੇ ਆਈ ਵੱਡੀ ਖਬਰ

ਪੰਜਾਬੀ ਦੇ ਮਸ਼ਹੂਰ ਸਵਰਗ ਵਾਸੀ ਕਲਾਕਾਰ ਕੁਲਦੀਪ ਮਾਣਕ ਜਿਹਨਾਂ ਨੂੰ ਕਲੀਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈਅਤੇ ਆਪਣੀ ਹਿਕ ਦੇ ਜ਼ੋਰ ਨਾਲ ਸਾਰੀ ਦੁਨੀਆਂ ਵਿਚ ਨਾਮਣਾ ਖਟਿਆ ਸੀ। ਉਹਨਾਂ ਦੇ ਪੁੱਤਰ ਯੁੱਧਵੀਰ ਮਾਣਕ ਜੋ ਕੇ ਬਹੁਤ ਹੀ ਵਧੀਆ ਸਿੰਗਰ ਸੀ ਬਿਮਾ ਰੀ ਦੇ ਕਾਰਨ ਹੁਣ ਗਾਉਣ ਤੋਂ ਅਸਮਰਥ ਹੈ। ਜਿਸ ਨਾਲ ਪਰਿਵਾਰ ਕਾਫੀ ਪ੍ਰੇ ਸ਼ਾਨ ਰਹਿੰਦਾ ਹੈ। ਹੁਣ ਇਕ ਵੱਡੀ ਖਬਰ ਆ ਰਹੀ ਹੈ ਕੇ ਗਾਉਣ ਵਾਲਿਆਂ ਦੀ

ਇਕ ਸੰਸਥਾ ਨੇ ਪ੍ਰੀਵਾਰ ਦੀ ਬਾਂਹ ਚੰਗੀ ਤਰਾਂ ਫੜ ਲਈ ਹੈ ਅਤੇ ਹਰ ਮਹੀਨੇ ਪਰਿਵਾਰ ਨੂੰ ਵਿਤੀ ਮਦਦ ਕਰਨ ਦਾ ਐਲਾਨ ਕੀਤਾ ਹੈ। ਤਾਂ ਜੋ ਯੁੱਧਵੀਰ ਦਾ ਇਲਾ ਜ ਸਹੀ ਤਰੀਕੇ ਨਾਲ ਚਲਦਾ ਰਹੇ। ਪੰਜਾਬੀ ਗਾਇਕ ਸੁਖਵਿੰਦਰ ਸੁਖੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪੰਜਾਬ ਦੀਆਂ ਲੋਕ ਗਥਾਵਾਂ ਗਾਉਣ ਵਾਲੇ ਗਾਇਕ ਕੁਲਦੀਪ ਮਾਣਕ ਸਾਬ ਜਿਨ੍ਹਾਂ ਨੇ ਪੰਜਾਬੀ

ਮਿਊਜ਼ਿਕ ਨੂੰ ਬਹੁਤ ਸਾਰੇ ਗੀਤ ਦਿੱਤੇ ਨੇ । ਸੁਖਵਿੰਦਰ ਸੁਖੀ ਆਪਣੇ ਗਾਇਕ ਸਾਥੀ ਪਾਲੀ ਦੇਤਵਾਲੀਆ ਤੇ ਜਸਵੰਤ ਸੰਦੀਲਾ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਨੇ ਕੁਲਦੀਪ ਮਾਣਕ ਦੇ ਪਰਿਵਾਰ ਵਾਲਿਆਂ ਦੇ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ ਹੈ ।

ਉਨ੍ਹਾਂ ਦੀ ਮਿਊਜ਼ਿਕ ਸੰਸਥਾ ਵੱਲੋਂ ਮਾਣਕ ਸਾਬ ਦੇ ਪਰਿਵਾਰ ਵਾਲਿਆਂ ਨੂੰ ਭੱਤਾ ਦੇਣ ਦੀ ਗੱਲ ਵੀ ਆਖੀ । ਪਿਛਲੇ ਕਈ ਸਮੇਂ ਤੋਂ ਯੁੱਧਵੀਰ ਮਾਣਕ ਬਿ ਮਾਯਰ ਚੱਲ ਰਹੇ ਸਨਹੁਣ ਇਹ ਵੱਡੀ ਖਬਰ ਆ ਰਹੀ ਹੈ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਯੁੱਧਵੀਰ ਦੀ ਸਿਹਤ ‘ਚ ਵੀ ਸੁਧਾਰ ਹੈ । ਵੀਡੀਓ ‘ਚ ਯੁੱਧਵੀਰ ਮਾਣਕ ਆਪਣੇ ਮਰਹੂਮ ਪਿਤਾ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।

Gepostet von Sukhwinder sukhi am Dienstag, 30. Juni 2020

About aajtak

Check Also

ਏਨੀਂ ਤਰੀਕ ਨੂੰ ਕਰੋਨਾ ਦਾ ਨਵਾਂ ਟੀਕਾ ਹੋਵੇਗਾ ਲਾਂਚ,ਲੋਕਾਂ ਨੂੰ ਵੱਡੀ ਉਮੀਦ-ਦੇਖੋ ਪੂਰੀ ਖ਼ਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ …

Leave a Reply

Your email address will not be published. Required fields are marked *