Breaking News
Home / Breaking News / ਸਿੱਧੂ ਨੂੰ ਉੱਪ ਮੁੱਖ ਮੰਤਰੀ ਬਨਾਉਣ ਬਾਰੇ ਬੋਲ ਹੀ ਪਏ ਕੈਪਟਨ

ਸਿੱਧੂ ਨੂੰ ਉੱਪ ਮੁੱਖ ਮੰਤਰੀ ਬਨਾਉਣ ਬਾਰੇ ਬੋਲ ਹੀ ਪਏ ਕੈਪਟਨ

Full Video ਦੇ ਖਣ ਲ ਈ ਨਿੱ ਚੇ 👇 ਜਾਓ ਜੀ…ਇਸ ਵੇਲੇ ਦੀ ਵੱਡੀ ਖਬਰ ਸੁਸ਼ਾਂਤ ਰਾਜਪੂਤ ਦੇ ਬਾਰੇ ਵਿਚ ਆ ਰਹੀ ਹੈ ਜਿਹਨਾਂ ਦੇ ਸਦਮੇ ਵਿਚ ਓਹਨਾ ਦੇ ਪ੍ਰੀਵਾਰ ਵਿਚ ਇਕ ਹੋਰ ਮੌਤ ਹੋ ਗਈ ਹੈ ਜਿਸ ਨਾਲ ਪ੍ਰੀਵਾਰ ਤੇ ਦੋਹਰਾ ਦੁਖਾਂ ਦਾ ਪਹਾੜ ਆ ਪਿਆ ਹੈ।ਪੂਰਣਿਆ – ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਦੁੱਖ ਨੂੰ ਉਨ੍ਹਾਂ ਦੀ ਭਰਜਾਈ ਸੁਧਾ ਦੇਵੀ ਬਰਦਾਸ਼ਤ ਨਹੀਂ ਕਰ ਸਕੀ। ਸਦਮੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਠੀਕ ਉਸ ਵਕ‍ਤ ਹੋਈ,

ਨਵਜੋਤ ਸਿੰਘ ਸਿੱਧੂ ਵੱਲੋਂ ਮੁੜ ਤੋਂ ਸਰਗਰਮ ਹੋਣ ਬਾਰੇ ਅਤੇ ਪਾਰਟੀ ਦੇ ਨਾਲ ਸਰਕਾਰ ਵਿੱਚ ਅਹਿਮ ਅਹੁਦੇ ਬਾਰੇ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੇਂਦ ਹਾਈਕਮਾਨ ਦੇ ਪਾਲੇ ਵਿੱਚ ਪਾ ਦਿੱਤੀ। ਕੈਪਟਨ ਤੋਂ ਜਦੋਂ ਸਿੱਧੂ ਦੀ ਪਾਰਟੀ ਜਾਂ ਸਰਕਾਰ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਰੋਲ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਸਿੱਧੂ ਹੁਣ ਵੀ ਕਾਂਗਰਸ ਦੇ ਮੈਂਬਰ ਨੇ ਅਤੇ ਜੇਕਰ ਉਹ ਪਾਰਟੀ ਜਾਂ ਫਿਰ ਸਰਕਾਰ ਵਿੱਚ ਕੋਈ ਅਹੁਦਾ ਚਾਉਂਦੇ ਨੇ ਤਾਂ ਉਸ ਦਾ ਫ਼ੈਸਲਾ ਕੌਮੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ।

ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀ NRI ਵਿੰਗ ਨੂੰ ਕੀਤੇ ਗਏ ਸੰਬੋਧਨ ਬਾਰੇ ਜਦੋਂ ਸੀਐੱਮ ਕੈਪਟਨ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸਿੱਧੂ ਪਹਿਲੇ ਬੁਲਾਰੇ ਨਹੀਂ ਉਨ੍ਹਾਂ ਤੋਂ ਪਹਿਲਾਂ ਵੀ 121 ਬੁਲਾਰੇ ਇਸੇ ਤਰ੍ਹਾਂ ਸੰਬੋਧਨ ਕਰ ਚੁੱਕੇ ਨੇ। ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਕੈਬਨਿਟ ਵਿੱਚ ਫ਼ੇਰਬਦਲ ਦੀਆਂ ਅਟਕਨਾਂ ਵੀ ਖ਼ਾਰਿਜ ਕਰ ਦਿੱਤੀਆਂ ਉਨ੍ਹਾਂ ਕਿਹਾ ਕੈਬਨਿਟ ਮੰਤਰੀ ਚੰਗਾ ਕੰਮ ਕਰ ਰਹੇ ਨੇ ਅਤੇ ਕੋਰੋਨਾ ਲੌਕਡਾਊਨ ਦੌਰਾਨ ਉਹ ਕੰਮ-ਕਾਜ ਵਿੱਚ ਕੋਈ ਖਲਨ ਨਹੀਂ ਪਾਉਣਾ ਚਾਉਂਦੇ ਨੇ।

About aajtak

Check Also

22 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦ-ਕੁਸ਼ੀ ਮੌ-ਤ ਤੋਂ ਪਹਿਲਾ ਆਖੀ ਆਹ ਗੱਲ

ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ 22 ਸਾਲਾਂ ਦੇ ਨੌਜਵਾਨ ਨੇ ਮਰ-ਨ ਤੋਂ …

Leave a Reply

Your email address will not be published. Required fields are marked *