Breaking News
Home / Breaking News / ਮੋਦੀ ਸਰਕਾਰ ਨੇ ਟਿਕ-ਟੋਕ ਸਮੇਤ ਇਹ 59 ਐਪਸ ਤੇ ਲਗਾਇਆ ਬੈ-ਨ-ਦੇਖੋ ਤਾਜ਼ਾ ਵੱਡੀ ਖ਼ਬਰ

ਮੋਦੀ ਸਰਕਾਰ ਨੇ ਟਿਕ-ਟੋਕ ਸਮੇਤ ਇਹ 59 ਐਪਸ ਤੇ ਲਗਾਇਆ ਬੈ-ਨ-ਦੇਖੋ ਤਾਜ਼ਾ ਵੱਡੀ ਖ਼ਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰੋ ਜੀ ਤਾਜ਼ਾ ਤੇ ਸੱਚੀਆਂ ਖ਼ਬਰਾਂ ਸਭ ਤੋ ਪਹਿਲਾਂ ਦੇਖਣ ਲਈ ਸਾਡੇ ਪੇਜ਼ follow ਜਰੂਰ ਕਰੋ ਜੀ

ਭਾਰਤ ਚੀ-ਨ ਦੇ ਤ-ਣਾ-ਅ ਦੇ ਚੱਲਦੇ ਭਾਰਤ ਸਰਕਾਰ ਨੇ ਅਹਿਮ ਕਦਮ ਚੁੱਕਦੇ ਹੋਏ ਚੀ-ਨ ਦੀਆਂ 59 ਮੋਬਾਈਲ ਐਪਸ ਉੱਤੇ ਬੈ-ਨ ਲਗਾ ਦਿੱਤਾ ਹੈ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਤੇ ਆਈ ਟੀ ਮੰਤਰਾਲੇ ਵੱਲੋਂ ਅੱਜ ਜਾਰੀ ਬਿਆਨ ਵਿੱਚ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ।ਕੇਂਦਰ ਸਰਕਾਰ ਵੱਲੋਂ ਟਿਕ ਟਾਕ ਤੇ ਯੂ ਸੀ ਬ੍ਰਾਉਜ਼ਰ ਸਮੇਤ 59 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਹ ਫ਼ੈਸਲਾ ਭਾਰਤ ਚੀ-ਨ ਦੇ ਵਿੱਚਕਾਰ ਵਧਦੇ ਤ-ਣਾ-ਅ ਦੇ ਚੱਲਦਿਆਂ ਲਿਆ ਹੈ।

ਸਰਕਾਰ ਨੇ ਇਹ ਫ਼ੈਸਲਾ ਇਨ੍ਹਾਂ ਐਪਸ ਦੇਸ਼ ਦੀ ਸੁਰੱਖਿਆ ਨੂੰ ਅਗੇ ਰੱਖਦੇ ਹੋਏ ਲਿਆ ਹੈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਐਪਸ ਦਾ ਮੋਬਾਈਲ ਅਤੇ ਬਗੈਰ ਮੋਬਾਈਲ ਤੇ ਅਧਾਰਿਤ ਇੰਟਰਨੈੱਟ ਡਿਵਾਈਸਿਸ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਇਹ ਐਪਸ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਹਨ।

About aajtak

Check Also

22 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦ-ਕੁਸ਼ੀ ਮੌ-ਤ ਤੋਂ ਪਹਿਲਾ ਆਖੀ ਆਹ ਗੱਲ

ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ 22 ਸਾਲਾਂ ਦੇ ਨੌਜਵਾਨ ਨੇ ਮਰ-ਨ ਤੋਂ …

Leave a Reply

Your email address will not be published. Required fields are marked *