Breaking News
Home / Breaking News / ਅਮਰੀਕਾ ਦੇ ਰਾਸ਼ਟਰਪਤੀ ਟਰੰਪ ਬਾਰੇ ਆਈ ਬਹੁਤ ਹੀ ਮਾੜੀ ਖ਼ਬਰ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਬਾਰੇ ਆਈ ਬਹੁਤ ਹੀ ਮਾੜੀ ਖ਼ਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰੋ ਜੀ ਤਾਜ਼ਾ ਤੇ ਸੱਚੀਆਂ ਖ਼ਬਰਾਂ ਸਭ ਤੋ ਪਹਿਲਾਂ ਦੇਖਣ ਲਈ ਸਾਡੇ ਪੇਜ਼ follow ਜਰੂਰ ਕਰੋ ਜੀ

ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਤਹਿਰਾਨ ਦੇ ਵਕੀਲ ਅਲੀ ਅਲਕਾਸਿਮਹਾਰ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਹੋਰ 30 ਲੋਕਾਂ ਦੇ ਨਾਲ ਤਿੰਨ ਜਨਵਰੀ ਦੇ ਹਮਲੇ ਵਿਚ ਸ਼ਾਮਲ ਸੀ।

ਇਸ ਹਮਲੇ ਵਿਚ ਇਰਾਨ ਦਾ ਜਨਰਲ ਕਾਸੀਮ ਸੁਲੇਮਾਨੀ ਮਾਰਿਆ ਗਿਆ ਸੀ।ਇਰਾਨ ਨੇ ਨਿਸ਼ਚਤ ਤੌਰ ‘ਤੇ ਇੰਟਰਪੋਲ ਦੀ ਮਦਦ ਮੰਗੀ ਹੈ ਪਰ ਫਰਾਂਸ ਦੇ ਲਿਓਨ ਵਿੱਚ ਸਥਿਤ ਇੰਟਰਪੋਲ ਨੇ ਤੁਰੰਤ ਬੇਨਤੀ ਦਾ ਜਵਾਬ ਨਹੀਂ ਦਿੱਤਾ। ਅਲਕਾਸੀਮਰ ਨੇ ਇਹ ਵੀ ਕਿਹਾ ਕਿ ਇਰਾਨ ਨੇ ਟਰੰਪ ਅਤੇ ਹੋਰਾਂ ਲਈ ‘ਰੈੱਡ ਨੋਟਿਸ’ ਦੀ ਬੇਨਤੀ ਕੀਤੀ ਸੀ, ਜੋ ਇੰਟਰਪੋਲ ਦੁਆਰਾ ਜਾਰੀ ਕੀਤਾ ਉੱਚ ਪੱਧਰੀ ਨੋਟਿਸ ਹੈ।

ਰੈੱਡ ਕਾਰਨਰ ਦਾ ਮਤਲਬ ਕੀ ਹੈ: – ਇਹ ਨੋਟਿਸ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ ਜਾਂ ਹਵਾਲਗੀ ਲਈ ਜਾਰੀ ਕੀਤਾ ਗਿਆ ਹੈ। ਰੈੱਡ ਕਾਰਨਰ ਨੋਟਿਸ ਦੀ ਮਦਦ ਨਾਲ ਗ੍ਰਿਫਤਾਰ ਅਪਰਾਧੀ ਨੂੰ ਦੇਸ਼ ਭੇਜਿਆ ਜਾਂਦਾ ਹੈ ਜਿੱਥੇ ਉਸਨੇ ਜੁਰਮ ਕੀਤਾ ਹੈ। ਉਧਰ ਉਸ ਵਿਰੁੱਧ ਮੁਕੱਦਮਾ ਚਲਾਇਆ ਜਾਂਦਾ ਹੈ ਅਤੇ ਉਸ ਦੇਸ਼ ਦੇ ਕਾਨੂੰਨ ਮੁਤਾਬਕ ਰ ਸਜ਼ਾ ਦਿੱਤੀ ਜਾਂਦੀ ਹੈ।ਜਿਸ ਵਿਅਕਤੀ ਦੇ ਖਿਲਾਫ “ਇੰਟਰਪੋਲ” ਨੇ ਰੈੱਡ ਕਾਰਨਰ ਦਾ ਨੋਟਿਸ ਜਾਰੀ ਕੀਤਾ ਹੈ, ਇੰਟਰਪੋਲ ਉਸ ਇੱਕ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਮੈਂਬਰ ਦੇਸ਼ ਨੂੰ ਮਜਬੂਰ ਨਹੀਂ ਕਰ ਸਕਦੀ।

About aajtak

Check Also

22 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦ-ਕੁਸ਼ੀ ਮੌ-ਤ ਤੋਂ ਪਹਿਲਾ ਆਖੀ ਆਹ ਗੱਲ

ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ 22 ਸਾਲਾਂ ਦੇ ਨੌਜਵਾਨ ਨੇ ਮਰ-ਨ ਤੋਂ …

Leave a Reply

Your email address will not be published. Required fields are marked *