ਜੀਓ ਦਾ ਸਿਮ ਵਰਤਣ ਵਾਲੇ ਗਾਹਕਾਂ ਲਈ ਆਈ ਤਾਜਾ ਵੱਡੀ ਖੁਸ਼ਖ਼ਬਰੀ,ਲੱਗਣਗੀਆਂ ਮੌਜਾਂ ਹੀ ਮੌਜਾਂ

Reliance Jio ਆਪਣੇ ਗ੍ਰਾਹਕਾਂ ਦੇ ਲਈ ਇਕ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ। ਜਿਸ ਵਿਚ ਹਰ ਦਿਨ 3GB ਹਾਈ ਸਪੀਟ ਡੇਟਾ ਮਿਲੇਗਾ। ਇਹ ਪਲਾਨ ਤਿੰਨ ਮਹੀਨੇ ਦੇ ਲਈ ਹੈ। ਇਸ ਤੋਂ ਪਹਿਲਾਂ ਕੰਪਨੀ ਦੇ ਕੋਲ 84 ਦਿਨਾਂ ਦੀ ਬੈਲਡਿਟੀ ਵਾਲਾ 599 ਰੁਪਏ ਅਤੇ 55 ਰੁਪਏ ਵਾਲਾ ਪਲਾਨ ਸੀ। ਪਰ ਹੁਣ ਜੀਓ ਦਾ ਨਵਾਂ ਪਲਾਨ 999 ਰੁਪਏ ਦਾ ਹੈ ਜੋ ਕਿ 84 ਦਿਨਾਂ ਦੀ ਬੈਲਡਿਟੀ ਲਈ ਹੋਵੇਗਾ ਇਸ ਵਿਚ 3 GB ਡਾਟਾ ਹਰ ਰੋਜ ਮਿਲੇਗਾ।ਦੱਸ ਦੱਈਏ ਕਿ 999 ਰੁਪਏ ਵਾਲੇ ਇਸ ਪਲਾਨ ਵਿਚ ਹਰ ਦਿਨ 3GB ਡਾਟੇ ਦੇ ਨਾਲ-ਨਾਲ ਆਨਲਿਮਟਿਡ ਕਾਲਿੰਗ ਵੀ ਮਿਲੇਗੀ ਅਤੇ ਇਸ ਦੇ ਨਾਲ ਫ੍ਰੀ ਐੱਸਐੱਮਐੱਸ (SMS) ਵੀ ਮਿਲਣਗੇ। ਜੇਕਰ ਵੁਆਇਸ ਕਾਲ ਦੀ ਗੱਲ ਕਰੀਏ ਤਾਂ ਉਹ ਜੀਓ-ਟੂ-ਜੀਓ ਅਤੇ ਲੈਂਡਲਾਈਨ ਫ੍ਰੀ ਹੈ। ਹਾਲਾਂਕਿ ਇਹ ਵੀ ਦੱਸ ਦੱਈਏ ਕਿ ਇਸ ਪਲਾਨ ਦੇ ਜ਼ਰੀਏ ਜੀਓ ਤੋਂ ਕਿਸੇ ਹੋਰ ਫੋਨ ਤੇ ਗੱਲ ਕਰਨ ਲਈ ਸਿਰਫ 300 ਮਿੰਟ ਦਿੱਤੇ ਗਏ ਹਨ।ਇਸ ਤੋਂ 3GB ਡਾਟਾ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਹੋ ਕੇ 64kbps ਹੋ ਜਾਵੇਗੀ। 999 ਰੁਪਏ ਦੇ ਇਸ ਪਲਾਨ ਦੇ ਨਾਲ, ਕੰਪਨੀ ਜੀਓ ਐਪਸ ਦੀ ਸਬਕ੍ਰਿਪਸ਼ਨ ਵੀ ਦੇ ਰਿਹਾ ਹੈ। ਐਸਐਮਐਸ (SMS) ਦੀ ਸੀਮਾ ਬਾਰੇ ਗੱਲ ਕਰਦਿਆਂ, ਹਰ 100 ਐਸਐਮਐਸ ਦੀ ਕੈਪਿੰਗ ਰੱਖੀ ਗਈ ਹੈ।ਜ਼ਿਕਰਯੋਗ ਹੈ ਕਿ ਦੇਸ਼ ਵਿਚ ਲੌਕਡਾਊਨ ਤੋਂ ਬਾਅਦ ਬਹੁਤ ਸਾਰੇ ਲੋਕ ਘਰ ਤੋਂ ਬੈਠ ਕੇ ਕੰਮ ਕਰ ਰਹੇ ਹਨ। ਅਜਿਹੇ ਵਿਚ Reliance Jio ਲੰਬੇ ਟਾਇਮ ਵਾਲੇ ਪਲਾਨਾਂ ਤੇ ਫੋਕਸ ਕਰ ਰਿਹਾ ਹੈ। ਇਸ ਤਰ੍ਹਾਂ ਹੁਣ ਕੰਪਨੀ ਵੱਲੋਂ ਸਲਾਨਾ ਪਲਾਨ ਨੂੰ ‘ਵਰਕ ਫਰਾਮ ਹੋਮ’ ਦੇ ਲਈ ਅਨੁਕੂਲ ਕਰਕੇ ਪੇਸ਼ ਕੀਤਾ ਹੈ।ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ

Leave a Reply

Your email address will not be published. Required fields are marked *