ਹੁਣ ਇਸ ਤਰ੍ਹਾਂ ਲੱਗਣਗੀਆਂ ਬੱਚਿਆਂ ਦੀਆਂ ਕਲਾਸਾਂ ਸਕੂਲ ਖੋਲ੍ਹਣ ਨੂੰ ਲੈ ਕੇ ਆਈ ਵੱਡੀ ਖਬਰ

ਲੌਕ ਡਾ ਊ ਨ ਦੀ ਸਮਾ ਪਤੀ ਤੋਂ ਬਾਅਦ ਸਕੂਲਾਂ ਚ ਸੈ ਸ਼ ਨ 2020 – 21 ਦੀਆਂ ਕਲਾਸਾਂ ਚੋਂ ਕਿਸੇ ਵੀ ਇਕ ਦਿਨ ਚ ਸਿਰ ਫ਼ 50 ਫੀਸਦ ਵਿਦਿਆਰਥੀਆਂ ਨਾਲ ਹੀ ਕਲਾਸਾਂ ਸ਼ੁਰੂ ਕੀਤੀਆਂਆਂ ਜਾ ਸਕਦੀਆਂ ਹਨ । ਸਕੂਲਾਂ ਚ ਪਹਿਲੀ ਤੋਂ ਲੈ ਕੇ 12ਵੀਂ ਤਕ ਦੀਆਂ ਕਲਾਸਾਂ ਲਈ ਸਾਰੇ ਵਿਸ਼ੀਆਂ ਲਈ ਸਟੱਡੀ ਮਟੀ ਰੀਅਲ ਦੇ ਪ੍ਰਸਾਰਣ ਨੂੰ ਟੈਲੀ ਵਿਜ਼ਨ ਤੇ ਸਮਾਂ ਮਿਲੇ ਇਸ ਲਈ ਹਰ ਸਟੈਂ ਡਰਡ ਲਈ ਇਕ ਡੈਡੀਕੇਟਡ ਚੈਨਲ ਤੇ ਵੀ ਵਿਚਾਰ ਕੀਤ ਜਾ ਰਿਹਾ ਹੈ ਸਕੂਲਾਂ ਚ ਕਲਾਸਾਂ ਚ ਦਿਨਾਂ ਦੇ ਹਿਸਾਬ ਨਾਲ ਔ ਡ – ਇ ਵ ਨ ਲਾਗੂ ਕਰਨ ਦੇ ਨਾਲ – ਨਾਲ ਵੱਖ ਹਫ਼ਤਾਵਾਰੀ ਰੂਪ ਤੋਂ ਔਡ ਇਵਨ ਦੀ ਵਿਵਸਥਾ ਨੂੰ ਲਾਗੂ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ।ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੇ ਨੈਸ਼ਨਲ ਕੌਂਸ ਲ ਆ ਫ਼ ਐਜੂਕੇਸ਼ਨਲ ਐਂਡ ਟ੍ਰੇ ਨਿੰਗ ਵੱਲੋਂ ਲੌਕਡਾ ਨ ਤੋਂ ਬਾਅਦ ਸਕੂਲਾਂ ਚ ਨਵੇਂ ਸੈ ਸ਼ਨ ਦੀਆਂ ਕਲਾਸਾਂ ਲਈ ਔਡ – ਇਵਨ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈਲੌਕਡਾਊਨ ਕਾਰਨ ਐਨਸੀਆਰਟੀ ਆਨ ਲਾ ਈਨ ਸਟੱਡੀ ਮ ਟੀਰੀ ਅਲ ਦੀ ਪ੍ਰੋਡ ਕਸ਼ਨ ਚ ਲੱਗਾ ਹੈ ਜਿਸ ਦਾ ਪ੍ਰਸਾਰਣ ਟੈਲੀਵਿਜ਼ਨ ਤੇ ਚੈਨਲਾਂ ਤੇ ਕੀਤਾ ਜਾ ਸਕੇਗਾ ।ਵੱਖ – ਵੱਖ ਸਕੂਲਾਂ ਨੂੰ ਕਲਾਸਾਂ ਦੇ ਪ੍ਰਬੰਧ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਨੂੰ ਸੋਸ਼ਲ ਡਿ ਸਟੈਂ ਸਿੰ ਗ ਦਾ ਪਾਲਣ ਕਰਨਾ ਪਵੇਗਾ । ਇਸ ਲਈ ਔ ਡ ਇ ਵ ਨ ਨੂੰ ਵਿ ਕ ਲ ਪ ਦੇ ਤੌਰ ਤੇ ਦੇਖਿਆ ਜਾ ਰਿਹਾ ਹੈਸਕੂਲਾਂ ਚ ਲੌਕਡਾਊਨ ਤੋਂ ਬਾਅਦ ਕਲਾਸਾਂ ਦੇ ਆਰੰਭ ਨੂੰ ਲੈਕੇ ਔਡ – ਇਵਨ ਬਾਰੇ ਦਿਸ਼ਾ ਨਿਰਦੇਸ਼ ਛੇਤੀ ਜਾਰੀ ਕੀਤੇ ਜਾ ਸਕਦੇ ਹਨ । ਕਲਾਸਾਂ ਚ ਔਡ ਇਵਨ ਲਾਗੂ ਹੋਣ ਨਾਲ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਪੜ੍ਹਾਉਣ ਚ ਮਦਦ ਮਿਲੇਗੀ

One Comment on “ਹੁਣ ਇਸ ਤਰ੍ਹਾਂ ਲੱਗਣਗੀਆਂ ਬੱਚਿਆਂ ਦੀਆਂ ਕਲਾਸਾਂ ਸਕੂਲ ਖੋਲ੍ਹਣ ਨੂੰ ਲੈ ਕੇ ਆਈ ਵੱਡੀ ਖਬਰ”

  1. Safety Saves Obey all the Precautons as suggested by Doctors,News Channels & Other Sources to win the battle against Covid,-19

Leave a Reply

Your email address will not be published. Required fields are marked *