Breaking News
Home / Viral / ਇਸ ਕੁੜੀ ਦੇ ਕਾਰਨਾਮੇ ਦੇਖ ਕੇ ਤੁਸੀਂ ਯਕੀਂਨ ਨਹੀਂ ਕਰਨਾ ਕਰ ਗਈ ਵੱਡਾ ਕਾਰਾ

ਇਸ ਕੁੜੀ ਦੇ ਕਾਰਨਾਮੇ ਦੇਖ ਕੇ ਤੁਸੀਂ ਯਕੀਂਨ ਨਹੀਂ ਕਰਨਾ ਕਰ ਗਈ ਵੱਡਾ ਕਾਰਾ

ਅੱਜ ਕੱਲ ਹੋਣ ਵਾਲੀਆਂ ਵਾਰਦਾਤਾਂ ਨੂੰ ਅਸੀਂ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਕੀ ਕੁਝ ਹੋ ਰਿਹਾ ਹੈ ਇਸ ਦੁਨੀਆ ਤੇ ਪਰ ਇਹ ਵਾਲਾ ਮਾਮਲਾ ਥੋੜਾ ਅਜੀਬ ਹੈ ਇੱਕ ਕੁੜੀ ਜੋ ਕਿਰਾਏ ਤੇ ਇੱਕ ਘਰ ਵਿੱਚ ਰਹਿੰਦੀ ਸੀ ਤੇ ਆਪਣੇ ਮਾਲਕ ਨੂੰ ਲਾ ਗਈ ਚੂਨਾ ਲਗਾ ਕੇ ਘਰ ਨੂੰ ਅੱਗ ਲਗਾ ਗਈ ਜਾਣਕਾਰੀ ਅਨੁਸਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਕਿ ਉਸਦੀ ਘਰਵਾਲੀ ਤਾ ਉਹਨਾ ਦੀ ਧੀ ਜੋ ਕੈਨੇਡਾ ਵਿੱਚ ਰਹਿ ਰਹੇ ਹਨ ਉਸ ਕੋਲ ਗਈ ਹੋਈ ਸੀ।

ਤੇ ਉਹਨਾਂ ਦਾ ਪੁੱਤਰ ਕੰਮ ਤੇ ਬਾਹਰ ਚਲਾ ਗਿਆ ਤੇ ਜਗਦੀਸ਼ ਖੁਦ ਰੋਟੀ ਖਾਕੇ ਆਪਣੇ ਰੂਮ ਵਿਚ ਗਿਆ ਤੇ ਉਹ ਕੁੜੀ ਜਿਸਦਾ ਨਾਮ ਰਾਜ ਹੈ। ਉਸਨੇ ਜਗਦੀਸ਼ ਦੇ ਰੂਮ ਨੂੰ ਬਾਹਰੋਂ ਲੌਕ ਲਾ ਦਿਤਾ ਤੇ ਪੂਰੇ ਘਰ ਵਿੱਚ ਅੱਗ ਲਗਾ ਦਿੱਤੀ ਤੇ ਘਰ ਵਿੱਚ ਮੌਜੂਦ ਪੰਜ ਲੱਖ ਰੁਪਏ ਚੋਰੀ ਕਰਕੇ ਆਪਣੇ ਕਿਸੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਪਿਛਲੇ ਕਾਫੀ ਸਾਲਾ ਤੋ ਰਾਜ ਉਸ ਘਰ ਵਿੱਚ ਰਹਿ ਰਹੀ ਸੀ ਉਸਨੂੰ ਘਰ ਬਾਰੇ ਪੂਰੀ ਜਾਣਕਾਰੀ ਸੀ ਕਿੱਥੇ ਕਿੱਥੇ ਕੀ ਕੀ ਕੁਜ਼ ਹੈ

ਤੇ ਇਸ ਗੱਲ ਦਾ ਉਸਨੇ ਫਾਇਦਾ ਉਸਨੇ ਪੂਰੀ ਤਰਾਂ ਉਠਾ ਲਿਆ ਤੇ ਇਹ ਸ਼ਰਮਨਾਕ ਕਾਰਾ ਕਰ ਦਿੱਤਾ ਅਜਿਹਾ ਹੋਣ ਤੋ ਬਾਅਦ ਗੁਆਂਢ ਵਾਲਿਆਂ ਤੇ ਪੁਲਿਸ ਨੇ ਜਗਦੀਸ਼ ਨੂੰ ਬਾਹਰ ਕੱਢ ਲਿਆ ਤੇ ਅੱਗ ਉੱਪਰ ਕਾਬੂ ਪਾਇਆ ਗਿਆ ਤੇ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਕਿ ਉਹ ਕੁੜੀ ਆਪਣੀ ਭੂਆ ਦੇ ਮੁੰਡੇ ਨਾਲ ਭੱਜ ਗਈ ।ਪੁਲਿਸ ਨੇ ਜਾਚ ਦੌਰਾਨ ਸੀਸੀ ਕੈਮਰੇ ਚੈਕ ਕੀਤੇ ਤੇ ਸਾਰੀ ਸਾਜਿਸ਼ ਬਾਰੇ ਪਤਾ ਲੱਗਿਆ ਤੇ ਉਹਨਾਂ ਮਾਮਲਾ ਦਰਜ ਕਰ ਲਿਆ।

About aajtak

Check Also

ਹੁਣੇ ਇੱਥੇ ਮਿਲੇ ਕਰੀਬ 120 ਪੋਜ਼ੀਟਿਵ ਅਤੇ 6 ਦੀ ਹੋਈ ਮੌਤ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ …

Leave a Reply

Your email address will not be published. Required fields are marked *