Breaking News
Home / Viral / ਬੱਬੂ ਮਾਨ ਵੀ ਬੋਲੇ ਟਿੱਕ ਟੋਕ ਵਾਲੇ ਨੂਰ ਬਾਰੇ-ਹੁਣ ਹੋਵੇਗੀ ਨੂਰ ਦੀ ਬੱਲੇ ਬੱਲੇ..ਦੇਖੋ ਵੀਡੀਓ

ਬੱਬੂ ਮਾਨ ਵੀ ਬੋਲੇ ਟਿੱਕ ਟੋਕ ਵਾਲੇ ਨੂਰ ਬਾਰੇ-ਹੁਣ ਹੋਵੇਗੀ ਨੂਰ ਦੀ ਬੱਲੇ ਬੱਲੇ..ਦੇਖੋ ਵੀਡੀਓ

ਵੀਡੀਓ ਪੋਸਟ ਦੇ ਅੰਤ ਵਿੱਚ ਹੈ…ਕਹਿੰਦੇ ਨੇ ਟੈਲੇੰਟ ਕਿਸੇ ਦਾ ਘਰ ਪਰਿਵਾਰ ਵੇਖ ਕੇ ਪੈਦਾ ਨਹੀਂ ਹੁੰਦਾ। ਟੈਲੇੰਟ ਤਾਂ ਕਿਸੇ ਦੇ ਵਿਚ ਵੀ ਹੋ ਸਕਦਾ । ਤੇ ਅੱਜ ਕੱਲ ਕੋਰੋਨਾ ਦੀ ਮਾਹਾਮਾਰੀ ਕਰਕੇ ਸਾਰੀ ਦੁਨੀਆ ਘਰਾ ਵਿੱਚ ਬੰਦ ਹੈ। ਜਿਸ ਕਰਕੇ ਟਿਕ – ਟਿਕ ਤੇ ਨਵੀਆਂ ਨਵੀਆਂ ਵਿਡੀਉ ਆ ਜਾਂਦੀਆਂ ਨੇ ,ਜਿਨਾ ਨੂੰ ਵੇਖ ਕੇ ਪਤਾ ਲਗਦਾ ਕੀ ਦੁਨੀਆ ਵਿੱਚ ਕਿੰਨਾ ਜਿਆਦਾ ਟੈਲੇੰਟ ਭਰਿਆ।

ਪਰ ਐਸੇ ਦੇ ਵਿਚ ਚਲਦਿਆਂ ਟਿਕ ਟੋਕ ਤੇ ਇੱਕ ਛੋਟਾ ਜਿਹਾ ਬੱਚਾ ਮਸ਼ਹੂਰ ਹੋ ਰਿਹਾ । ਜਿਸਦੀ ਹਰ ਵੀਡੀਉ ਹੀ Viral ਹੋ ਰਹੀ ਹੈ । ਜਿਸਦੀ ਪੰਜਾਬੀ ਕਲਾਕਾਰ ਵੀ ਬਹੁਤ ਪ੍ਰਭਾਵਿਤ ਹਨ। ਦਸਦੀਏ ਅਸੀਂ ਗਲ ਕਰ ਰਹੇ ਹੈ ਟਿਕ ਟੋਕ ਤੇ ਮਸ਼ਹੂਰ ਹੁੰਦੇ ਨੂਰ ਦੀ ਪਾਵੇ ਇਹ ਬੱਚਾ ਉਮਰ ਵਿਚ ਛੋਟਾ ਹੈ । ਪਰ ਉਹਦਾ ਟੈਲੇੰਟ ਹਰ ਇਕ ਨੂੰ ਓਹਦੇ ਤੇ ਨਜਰਾ ਟਿਕੋਨ ਤੇ ਮਜਬੂਰ ਕਰ ਰਿਹਾ ਹੈ।

ਦਸ ਦੀਏ ਨੂਰ ਦਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਵਿੱਚੋ ਆਂਦਾ ਹੈ ਤੇ ਮੁੰਡਾ ਦਾ ਟੈਲੇੰਟ ਵੇਖ ਕੇ ਓਹਵੇ ਖੁਸ਼ ਹਨ । ਓਹਨਾ ਨੂ ਹੁਣ ਬਹੁਤ ਕਲਾਕਾਰ ਦੇ ਫੋਨ ਆਂਦੇ ਸਨ। ਜਿਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਨੂਰ ਬਹੁਤ ਅੱਗੇ ਜਾ ਸਕਦਾ ਹੈ ।ਏਸੇ ਦੇ ਚਲਦਿਆਂ ਪੰਜਾਬੀ ਸਿੰਗਰ ਗੈਰੀ ਸੰਧੂ ਨੇ ਵੀ ਪੋਸਟ ਪਾਕੇ ਇਸ ਬੱਚੇ ਦੀ ਸਪੋਰਟ ਕੀਤੀ ਅਤੇ ਕਿਹਾ ਕਿ ਇਸ ਬੱਚੇ ਨੇ ਸਾਰਿਆ ਦਾ ਦਿਲ ਲਗਾ ਰਖਿਆ ਹੈ। ਦਸਦੀਏ ਨੂਰ ਨਾਮ ਦਾ ਬੱਚਾ ਮੋਗੇ ਦੇ ਕੋਲ ਪੈਂਦੇ ਪਿੰਡ ਵਿੱਚ ਰਹਿੰਦਾ । ਜੌ ਕਿ ਮਸ਼ਹੂਰ ਟਿਕ ਟੋਕਰ ਸੰਦੀਪ ਸਿੰਘ ਤੂਰ ਦੇ ਨਾਲ ਓਹਨਾ ਦੀ ਵੀਡੀਉ ਵਿੱਚ ਹੀ ਦਿਖਾਈ ਦਿੰਦਾ।

ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ

About aajtak

Check Also

ਹੁਣੇ ਇੱਥੇ ਮਿਲੇ ਕਰੀਬ 120 ਪੋਜ਼ੀਟਿਵ ਅਤੇ 6 ਦੀ ਹੋਈ ਮੌਤ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ …

Leave a Reply

Your email address will not be published. Required fields are marked *